Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
ਮੈਲ ਰਹਿਤ, ਨਿਰਮਲ। ਉਦਾਹਰਣ: ਪੰਚ ਸਬਦ ਨਿਰਮਾਇਲ ਬਾਜੇ॥ {ਰਾਮ ਬੇਣੀ, ੧, ੯:੩ (974)}।

SGGS Gurmukhi-English Dictionary
[1. var. 2. n.] 1. from Niramala. 2. (From Sk. Niramālaya) sacrifice, offer, entrust
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia
ਸੰ. ਨਿਰ੍‍ਮਾਲ੍ਯ. {ਸੰਗ੍ਯਾ}. ਦੇਵਤਾ ਪੁਰ ਚੜ੍ਹੀ ਹੋਈ ਵਸਤੁ. ਉਹ ਪਦਾਰਥ, ਜੋ ਦੇਵਤਾ ਨੂੰ ਅਰਪਨ ਕੀਤਾ ਗਿਆ ਹੋ". ਆਤਮ ਜਉ ਨਿਰਮਾਇਲੁ ਕੀਜੈ". (ਰਾਮ ਨਾਮਦੇਵ) ਜੇ ਆਪਣੇ ਤਾਈਂ ਦੇਵਤਾ ਦੇ ਅਰਪਣ ਕਰਦੇਈਏ। (2) ਵਿ- ਜੋ ਕਿਸੇ ਪੁਰ ਮਾਯਲ (ਆਸਕ੍ਤ) ਨਹੀਂ. "ਪਿਰ ਨਿਰਮਾਇਲ ਸਦਾ ਸੁਖਦਾਤਾ". (ਵਡ ਮਃ ੩. ਅਲਾਹਣੀ)। (3) ਮੈਲ ਰਹਿਤ. ਨਿਰਮਲ. "ਜੋਗੀ ਜੁਗਤਿ ਨਾਮੁ ਨਿਰਮਾਇਲ ਤਾਕੋ ਮੈਲ ਨ ਰਾਤੀ". (ਮਾਰੂ ਮਃ ੧) "ਹਰਿ ਨਿਰਮਾਇਲ ਸੰਗੀ". (ਸਾਰ ਅਃ ਮਃ ੧).
Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits