Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
ʼnir-malī. 1. ਉਜਲੀ, ਚੰਗੀ ਸ੍ਰੇਸ਼ਟ। 2. ਪਵਿੱਤਰ। 1. pure, consecrated. 2. immaculate. 1. ਉਦਾਹਰਨ: ਤਿਨ ਕੀ ਸੋਭਾ ਨਿਰਮਲੀ ਪਰਗਟੁ ਭਈ ਜਹਾਨ ॥ Raga Sireeraag 5, 80, 4:2 (P: 45). ਉਦਾਹਰਨ: ਸਤਿਗੁਰ ਕੀ ਸੇਵਾ ਨਿਰਮਲੀ ਨਿਰਮਲ ਜਨੁ ਹੋਇ ਸੁ ਸੇਵਾ ਘਾਲੇ ॥ Raga Gaurhee 4, Vaar 10ਸ, 4, 1:1 (P: 304). 2. ਉਦਾਹਰਨ: ਸਤਿ ਕਰਣੀ ਨਿਰਮਲ ਨਿਰਮਲੀ ॥ Raga Gaurhee 5, Sukhmanee 16, 6:7 (P: 284).
|
Mahan Kosh Encyclopedia |
ਵਿ- ਨਿਰਮਲਤਾ ਵਾਲੀ। (2) ਉੱਤਮ. ਸ਼੍ਰੇਸ੍ਠ। (3) {ਸੰਗ੍ਯਾ}. ਗੁਰੂ ਨਾਨਕਦੇਵ ਦਾ ਧਰਮ ਧਾਰਣ ਵਾਲੀ, ਸਿੱਖਣੀ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|