Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
ᴺir-malā-i. ਨਿਰਮਲਤਾ/ਸ੍ਵਛਤਾ ਵਾਲਾ। immaculate. ਉਦਾਹਰਨ: ਸੁਭਾਵਤ ਜੈਸੇ ਬੈਸੰਤਰ ਅਲਿਪਤ ਸਦਾ ਨਿਰਮਲਾਇ ॥ Raga Maaroo 5, 11, 4:2 (P: 1001).
|
Mahan Kosh Encyclopedia |
ਵਿ. ਨਿਰਮਲਤਾ ਵਾਲਾ. ਬੈਸੰਤਰ ਅਲਿਪਤ ਸਦਾ ਨਿਰਮਲਾਇ.” (ਮਾਰੂ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|