Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
ʼniramlā. ਮੈਲ ਰਹਿਤ, ਉਜਲ, ਪਵਿੱਤਰ। sacred, ideal, free from impurities, immaculate. ਉਦਾਹਰਨ: ਮੋਤੀ ਹੀਰਾ ਨਿਰਮਲਾ ਕੰਚਨ ਕੋਟ ਰੀਸਾਲ ॥ Raga Sireeraag 1, 9, 2:2 (P: 17). ਉਦਾਹਰਨ: ਸਾਧ ਸੰਗਤਿ ਹੋਇ ਨਿਰਮਲਾ ਕਟੀਐ ਜਮ ਕੀ ਫਾਸ ॥ (ਸ਼ੁਧ, ਉਜਲ, ਦੋਖ ਰਹਿਤ). Raga Sireeraag 5, 77, 3:1 (P: 44).
|
English Translation |
n.m. Sikh sect; a member of this. (2) n.m. construction, building, fabrication. setting up, creation, manufacture, production.
|
Mahan Kosh Encyclopedia |
ਵਿ- ਮੈਲ ਤੋਂ ਬਿਨਾ. ਦੇਖੋ, ਨਿਰਮਲ. "ਅਹਿਨਿਸਿ ਨਵਤਨ ਨਿਰਮਲਾ, ਮੈਲਾ ਕਬਹੂੰ ਨ ਹੋਇ". (ਵਾਰ ਸੂਹੀ ਮਃ ੧)। (2) ਅਵਿਦ੍ਯਾ ਮੈਲ ਰਹਿਤ. "ਸਾਧ ਸੰਗਿ ਹੋਇ ਨਿਰਮਲਾ ਨਾਨਕ ਪ੍ਰਭ ਕੈ ਰੰਗਿ". (ਗਉ ਥਿਤੀ ਮਃ ਪ)। (3) {ਸੰਗ੍ਯਾ}. ਨਿਰਮਲਧਰਮ (ਖ਼ਾਲਿਸਧਰਮ) ਧਾਰਣ ਵਾਲਾ. ਗੁਰੂ ਨਾਨਕਦੇਵ ਦਾ ਸਿੱਖ". ਸਬਦਿ ਰਤੇ ਸੇ ਨਿਰਮਲੇ". (ਸ੍ਰੀ ਮਃ ੩)। (4) ਦੇਖੋ, ਨਿਰਮਲੇ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|