Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
ᴺirbẖār. ਭਾਰ ਰਹਿਤ। rid of load (of sins). ਉਦਾਹਰਨ: ਓਇ ਜੁ ਸੇਵਹਿ ਸਬਦੁ ਸਾਰੁ ਗਾਖੜੀ ਬਿਖਮ ਕਾਰ ਤੇ ਨਰ ਭਵ ਉਤਾਰਿ ਕੀਏ ਨਿਰਭਾਰ ॥ Sava-eeay of Guru Angad Dev, 2:2 (P: 1391).
|
SGGS Gurmukhi-English Dictionary |
[adj.] Nira (negative) + bhāra (burden), without burden, without affliction of transmigaration
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਵਿ. ਬੋਝ ਬਿਨਾ. ਹੋਲਾ. ਹਲਕਾ. “ਤੇ ਨਰ ਭਵ ਉਤਾਰਿ ਕੀਏ ਨਿਰਭਾਰ.” (ਸਵੈਯੇ ਮਃ ੨ ਕੇ) ਪਾਪਾਂ ਦੇ ਬੋਝ ਤੋਂ ਹੌਲੇ ਕੀਤੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|