Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
ᴺib-hī. ਨਿਭੀ, ਪੂਰੀ ਚੜੀ ਭਾਵ ਸਫਲ ਹੋਈ। accepted, admitted; endured, stood by, lasted. ਉਦਾਹਰਨ: ਨਾਨਕ ਨਿਬਹੀ ਖੇਪ ਹਮਾਰੀ ॥ (ਤੋੜ ਪਹੁੰਚੀ). Raga Gaurhee 5, Sukhmanee 24, 4:10 (P: 295). ਐਥੇ ਓਥੈ ਨਿਬਹੀ ਨਾਲਿ ॥ (ਤੋੜ ਸਾਥ ਦਿੱਤਾ). Raga Raamkalee 1, 7, 2:4 (P: 878).
|
|