Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English or Gurmukhi



SGGS Gurmukhi-Gurmukhi Dictionary
ਖਜਾਨੇ, ਭੰਡਾਰ, ਨਿਧੀਆਂ ਦਾ ਘਰ, ਸੁਖਾਂ ਦਾ ਘਰ। ਉਦਾਹਰਣ: ਸਭਿ ਨਿਧਾਨ ਦਸ ਅਸਟ ਸਿਧਾਨ ਠਾਕੁਰ ਕਰ ਤਲ ਧਰਿਆ॥ {ਗੂਜ ੫, ਸੋਦ ੫, ੪:੧ (10)}। ਜਿਸੁ ਮਨਿ ਬਸੈ ਸੁ ਹੋਤ ਨਿਧਾਨ॥ {ਗਉ ੫, ਸੁਖ ੨੪, ੫:੪ (295)}। ਦੁਖ ਭੰਜਨ ਨਿਧਾਨ ਅਮੋਲੇ॥ {ਮਾਝ ੫, ੧੬, ੨:੧ (99)}।

SGGS Gurmukhi-English Dictionary
[Sk. n.] Treasure
SGGS Gurmukhi-English Data provided by Harjinder Singh Gill, Santa Monica, CA, USA.

English Translation
n.f. treasure wealth, treasure trove, treasury.

Mahan Kosh Encyclopedia
ਸੰ. {ਸੰਗ੍ਯਾ}. ਆਧਾਰ. ਆਸ਼੍ਰਯ (ਆਸਰਾ)। (2) ਸ੍‍ਥਾਪਨ, ਸ੍‌ਥਿਤਿ ਦਾ ਭਾਵ. "ਜਿਸੁ ਮਨਿ ਵਸੈ ਸੁ ਹੋਤ ਨਿਧਾਨ". (ਸੁਖਮਨੀ)। (3) ਨਿਧਿ. ਭੰਡਾਰ. "ਸਭਿ ਨਿਧਾਨ ਦਸ ਅਸਟ ਸਿਧਾਨ ਠਾਕੁਰ ਕਰਤਲ ਧਰਿਆ". (ਸੋਦਰੁ)। (4) ਉਹ ਅਸਥਾਨ, ਜਿੱਥੇ ਜਾਕੇ ਕੋਈ ਵਸਤੂ ਲੀਨ ਹੋ ਜਾਵੇ.
Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits