Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
ᴺijẖar(u). ਇਕ ਰਸ/ਲਗਾਤਾਰ/ਨਿਰੰਤਰ ਚਲਣ ਵਾਲਾ, ਝਰਨਾ (ਚਸ਼ਮਾ)। continually flowing spring.
ਉਦਾਹਰਨ:
ਨਿਝਰੁ ਝਰੈ ਸਹਜ ਧੁਨਿ ਲਾਗੈ ਘਰ ਹੀ ਪਰਚਾ ਪਾਈਐ ॥ Raga Soohee 1, 8, 3:2 (P: 730).

Mahan Kosh Encyclopedia

(ਨਿਝਰ) ਸੰ. ਨਿਰਝਰ. ਨਾਮ/n. ਪਾਣੀ ਦਾ ਝਰਨਾ. ਚਸ਼ਮਾ. ਜਲ ਦਾ ਸੋਤ, ਜਿਸ ਤੋਂ ਪਾਣੀ ਝਰਦਾ ਰਹਿਂਦਾ ਹੈ. “ਨਿਝਰਧਾਰੁ ਚੁਐ ਅਤਿ ਨਿਰਮਲ.” (ਰਾਮ ਕਬੀਰ) “ਨਿਝਰੁ ਝਰੈ ਸਹਜਧੁਨਿ ਲਾਗੈ.” (ਸੂਹੀ ਮਃ ੧) ਯੋਗਮਤ ਅਨੁਸਾਰ ਦਸਮਦ੍ਵਾਰ ਤੋਂ ਅਮ੍ਰਿਤ ਵਰਸਦਾ ਹੈ. ਗੁਰਮਤ ਅਨੁਸਾਰ ਨਾਮ ਅਭ੍ਯਾਸ ਦ੍ਵਾਰਾ ਅਖੰਡ ਆਤਮਾਨੰਦ ਤੋਂ ਨਿਡਰ ਦਾ ਭਾਵ ਹੈ। 2. ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਇੱਕ ਸਿੱਖ, ਜੋ ਰੰਧਾਵਾ ਜਾਤਿ ਦਾ ਸੀ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits