Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
ʼni-ā-i. ਇਨਸਾਫ। justice. ਉਦਾਹਰਨ: ਗੁਰਮੁਖ ਸਿਉ ਮਨਮੁਖੁ ਅੜੈ ਡੁਬੈ ਹਕਿ ਨਿਆਇ ॥ Raga Maajh 1, Vaar 22, Salok, 2, 1:4 (P: 148).
|
English Translation |
n.m. logic;same as ਨਿਆਂ.
|
Mahan Kosh Encyclopedia |
ਸੰ. ਨ੍ਯਾਯ. {ਸੰਗ੍ਯਾ}. ਇਨਸਾਫ਼. ਅ਼ਦਲ. ਨਿਆਂ. "ਤੇਰੈ ਘਰਿ ਸਦਾ ਸਦਾ ਹੈ ਨਿਆਉ". (ਆਸਾ ਮਃ ੫) "ਰਾਜਸਿੰਘਾਸਨ ਸ੍ਯੰਦਨ ਬੈਠਕੇ ਸੂਰਨ ਕੋ ਨ੍ਰਿਪ ਨਿਆਉਂ ਚੁਕਾਯੋ". (ਕ੍ਰਿਸਨਾਵ) "ਕਹੂੰ ਨਿਆਇ ਰਾਜਵਿਭੂਤਿ". (ਅਕਾਲ). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|