Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Nāsai. ਨਸ਼ਟ ਹੋ ਗਏ, ਮੁਕ ਗਏ। destroyed, wiped off, dispelled. ਉਦਾਹਰਨ: ਹਰਿ ਸਿਮਰਤ ਤ੍ਰਾਸ ਸਭ ਨਾਸੈ ॥ (ਮੁਕ ਗਏ). Raga Gaurhee 5, 116, 1:2 (P: 189). ਮਿਲਤ ਸਾਂਤਿ ਉਪਜੈ ਦੁਰਤੁ ਦੂਰੰਤਰਿ ਨਾਸੈ ॥ (ਨਸ/ਭਜ ਜਾਂਦੇ ਹਨ). Sava-eeay of Guru Ramdas, Kal-Sahaar, 6:2 (P: 1397).
|
|