Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
(1) ਨਾਮ (ਪ੍ਰਭੂ) ਦੇ। (2) ਨੌਵੀਂ ਥਾਂ ਤੇ, ਨਵਮ, ਨੌਵੇਂ। (3) ਨਹਾਵੇ, ਇਸ਼ਨਾਨ ਕਰੇ। (4) ਨਾਂ/ਨਾਮ ਤੋਂ। ਉਦਾਹਰਣ: ਹਉ ਵਾਰੀ ਵੰਞਾ ਖੰਨੀਐ ਵੰਞਾ ਤਉ ਸਾਹਿਬ ਕੇ ਨਾਵੈ॥ {ਵਡ ੧, ੧, ੧*:੧ (557)}। ਚੁਪੈ ਚੰਗਾ ਨਾਨਕਾ ਵਿਣੁ ਨਾਵੈ ਮੁਹਿ ਗੰਧੁ॥ {ਮਲਾ ੧, ਵਾਰ ੨੩ਸ ੧, ੧:੪ (1288)}। ਨਾਨਕ ਸਭ ਕਿਛੁ ਨਾਵੈ ਕੈ ਵਸਿ
|
| SGGS Gurmukhi-English Dictionary |
1. v. 2. n. 1. (from Sk. Snāna) bathe. 2. (from Sk. Nāman) Name
SGGS Gurmukhi-English Data provided by
Harjinder Singh Gill, Santa Monica, CA, USA.
|
| Mahan Kosh Encyclopedia |
ਸਨਾਨ ਕਰਦਾ ਹੈ. ਨ੍ਹਾਉਂਦਾ ਹੈ. "ਹਰਿਨਾਮਿ ਨਾਵੈ ਸੋਈ ਜਨੁ ਨਿਰਮਲੁ". (ਸਾਰ ਅਃ ਮਃ ੩)। (2) ਨਾਮ. ਦੇਖੋ, ਨਾਵ ੧. "ਨਾਵੈ ਕਾ ਵਾਪਾਰੀ ਹੋਵੈ". (ਮਾਰੂ ਸੋਲਹੇ ਮਃ ੩)। (3) ਨਾਮ ਦਾ, ਦੇ. "ਹਉਮੈ ਨਾਵੈ ਨਾਲਿ ਵਿਰੋਧੁ ਹੈ". (ਵਡ ਮਃ ੩).
Mahan Kosh data provided by Bhai Baljinder Singh (RaraSahib Wale);
See http://www.ik13.com
|
|