Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
(1) ਸਾਥ, ਸੰਗ। (2) ਨਾਲ ਹੀ, ਸੰਗ ਹੀ। ਉਦਾਹਰਣ: ਸਚੁ ਸਚਾ ਜਿਨੀ ਅਰਾਧਿਆ ਸੇ ਜਾਇ ਰਲੇ ਸਚ ਨਾਲੇ॥ {ਗਉ ੪, ਵਾਰ ੧੯:੩ (311)}। ਸਭਨਾ ਪਿਰੁ ਵਸੈ ਸਦਾ ਨਾਲੇ॥ {ਮਾਝ ੩, ਅਸ ੫, ੫:੧ (112)}। ਗਾਵਹਿ ਇੰਦ ਇੰਦਾਸਣਿ ਬੈਠੇ ਦੇਵਤਿਆਂ ਦਰਿ ਨਾਲੇ॥ {ਜਪੁ ੧, ੨੭:੭ (6)}।
|
| SGGS Gurmukhi-English Dictionary |
1. P. indecl. 2. P. n. pl. 1. alongwiht. 2. riulet, drains
SGGS Gurmukhi-English Data provided by
Harjinder Singh Gill, Santa Monica, CA, USA.
|
| Mahan Kosh Encyclopedia |
ਕ੍ਰਿ ਵਿ- ਸਾਥ. ਸੰਗ. "ਗਾਵਹਿ ਇੰਦ ਇੰਦਾ- ਸਣਿ ਬੈਠੇ ਦੇਵਤਿਆ ਦਰਿ ਨਾਲੇ". (ਜਪੁ)। (2) ਨਾਲ ਹੀ. ਸਾਥ ਹੀ. "ਜੇ ਕੋਈ ਉਸ ਕਾ ਸੰਗੀ ਹੋਵੈ ਨਾਲੇ ਲਏ ਸਿਧਾਵੈ". (ਆਸਾ ਮਃ ੫)। (3) ਨਾਲਾ ਦਾ ਬਹੁ ਵਚਨ.
Mahan Kosh data provided by Bhai Baljinder Singh (RaraSahib Wale);
See http://www.ik13.com
|
|