Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
ʼnāre. ਇਸਤ੍ਰੀ, ਪਤਨੀ। wife, bride. ਉਦਾਹਰਨ: ਮਾਤਾ ਪਿਤ ਭਾਈ ਸੁਤ ਚਤੁਰਾਈ ਸੰਗਿ ਨ ਸੰਪੈ ਨਾਰੇ ॥ Raga Aaasaa 1, Chhant 2, 2:3 (P: 437). ਉਦਾਹਰਨ: ਆਪਣੇ ਪਿਰ ਕੈ ਰੰਗਿ ਰਤੀ ਮੁਈਏ ਸੋਭਾਵੰਤੀ ਨਾਰੇ ॥ (ਹੇ ਨਾਰ/ਇਸਤ੍ਰੀ). Raga Vadhans 3, Chhant 1, 1:1 (P: 567).
|
SGGS Gurmukhi-English Dictionary |
[var.] From Nāri
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਕ੍ਰਿ. ਵਿ- ਨਾਲ ਹੀ. ਸਾਥ ਹੀ. "ਇਹ ਭੀ ਪਟਕੌਂ ਇਹ ਕੇ ਅਬ ਨਾਰੇ". (ਕ੍ਰਿਸਨਾਵ)। (2) ਨਾਰਾ (ਨਾਲਾ) ਦਾ ਬਹੁਵਚਨ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|