Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
ʼnār(i). 1. ਪਤਨੀ, ਇਸਤ੍ਰੀ। 2. ਇਸਤ੍ਰੀ, ਜਨਾਨੀ, ਔਰਤ। 3. ਪਾਣੀ। 4. ਸੁਆਨੀ। 5. ਨਲਕੀ, ਨਾਲ। 6. ਭਾਵ ਮਾਇਆ। 7. ਭਾਵ ਦੇਹ, ਸਰੀਰ। 1. wife, better-half. 2. woman. 3. water. 4. house-hold lady. 5. shuttle. 6. viz., illusion. 7. viz., human body. 1. ਉਦਾਹਰਨ: ਹਰਿ ਜੀਉ ਇਉ ਪਿਰੁ ਰਾਵੈ ਨਾਰਿ ॥ Raga Sireeraag 1, Asatpadee 2, 1:1 (P: 54). ਉਦਾਹਰਨ: ਬੰਧਨ ਸੁਤ ਕੰਨਿਆ ਅਰੁ ਨਾਰਿ ॥ Raga Aaasaa 1, Asatpadee 10, 2:2 (P: 416). 2. ਉਦਾਹਰਨ: ਨਾਨਕ ਜਿਸੁ ਨਦਰਿ ਕਰੇ ਤਿਸੁ ਮੇਲਿ ਲਏ ਸਾਈ ਸੁਹਾਗਣਿ ਨਾਰਿ ॥ Raga Sireeraag 4, Vaar 19ਸ, 3, 1:3 (P: 90). ਉਦਾਹਰਨ: ਤਕਹਿ ਨਾਰਿ ਪਰਾਈਆ ਲੁਕਿ ਅੰਦਰਿ ਠਾਣੀ ॥ Raga Gaurhee 4, Vaar 27:2 (P: 315). ਉਦਾਹਰਨ: ਪੁਰਖ ਮਹਿ ਨਾਰਿ ਨਾਰਿ ਮਹਿ ਪੁਰਖਾ ਬੂਝਹੁ ਬ੍ਰਹਮ ਗਿਆਨੀ ॥ Raga Raamkalee 1, 9, 3:1 (P: 879). 3. ਉਦਾਹਰਨ: ਨਾਮੁ ਤੇਰਾ ਆਧਾਰੁ ਮੇਰਾ ਜਿਉ ਫੂਲੁ ਜਈ ਹੈ ਨਾਰਿ ॥ Raga Gaurhee, Kabir, 69, 2:1 (P: 338). 4. ਉਦਾਹਰਨ: ਗ੍ਰਿਹ ਵਸਿ ਗੁਰਿ ਕੀਨਾ ਹਉ ਘਰ ਕੀ ਨਾਰਿ ॥ Raga Soohee 5, 4, 1:1 (P: 737). 5. ਉਦਾਹਰਨ: ਤੁਰੀ ਨਾਰਿ ਕੀ ਛੋਡੀ ਬਾਤਾ ॥ Raga Gond, Kabir, 6, 2:1 (P: 871). 6. ਉਦਾਹਰਨ: ਖਸਮੁ ਮਰੈ ਤਉ ਨਾਰਿ ਨ ਰੋਵੈ ॥ Raga Gond, Kabir, 7, 1:1 (P: 871). 7. ਉਦਾਹਰਨ: ਸੰਗੀ ਜੋਗੀ ਨਾਰਿ ਲਪਟਾਣੀ ॥ (ਦੇਹ ਜੀਵ ਆਤਮਾ (ਜੋਗੀ) ਨੂੰ ਸੰਗੀ ਬਣਾ ਉਸ ਨਾਲ ਲਿਪਟੀ ਹੈ). Raga Maaroo 5, Solhaa 2, 1:1 (P: 1072).

SGGS Gurmukhi-English Dictionary
[P. n.] Woman, wife
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸੰ. ਨਾਲ. ਨਲਕੀ. "ਤੁਰੀ ਨਾਰਿ ਕੀ ਛੋਡੀ ਬਾਤਾ". (ਗੌਂਡ ਕਬੀਰ) ਬੁਰਛ (ਕੁੱਚ) ਅਤੇ ਨਾਲ ਦੀ ਗੱਲ ਹੀ ਛੱਡ ਦਿੱਤੀ ਹੈ. ਦੇਖੋ, ਤੁਰੀ। (2) ਸੰ. ਨਾਡੀ. ਨਬਜ. ਨਾੜੀ "ਜਬ ਤਿਹ ਤ੍ਰਿਯ ਕੀ ਨਾਰਿ ਨਿਹਾਰੀ". (ਚਰਿਤ੍ਰ ੨੮੯)। (3) ਦੇਖੋ, ਨਾਰੀ. "ਸੰਗੀ ਜੋਗੀ ਨਾਰਿ ਲਪਟਾਣੀ". (ਮਾਰੂ ਸੋਲਹੇ ਮਃ ੫) ਇਸ ਥਾਂ ਯੋਗੀ ਤੋਂ ਭਾਵ ਜੀਵਾਤਮਾ ਹੈ ਅਤੇ ਨਾਰੀ ਤੋਂ ਭਾਵ ਦੇਹ ਹੈ। (4) ਮਾਇਆ. "ਪੁਰਖ ਮਹਿ ਨਾਰਿ, ਨਾਰਿ ਮਹਿ ਪੁਰਖਾ". (ਰਾਮ ਮਃ ੧).


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits