Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Nārā-i-ṇ(u). 1. ਪ੍ਰਭੂ, ਸਰਬ ਵਿਆਪਕ ਹਰਿ। 2. ਦਵਾ ਸਾਜ਼, ਦੁਆਈਆਂ ਬਣਾਉਣ ਵਾਲਾ। 1. omnipresent Lord. 2. chemist. 1. ਜੁਨਾਰਾਇਣੁ ਕਰੇ ਸੁ ਹੋਇ ॥ Raga Gaurhee 1, 7, 3:4 (P: 153).
2. ਆਪੇ ਵੈਦੁ ਆਪਿ ਨਾਰਾਇਣੁ ॥ ('ਸ਼ਬਦਾਰਥ' ਤੇ 'ਦਰਪਣ' ਇਥੇ ਵੀ 'ਨਾਰਾਇਣੁ' ਦੇ ਅਰਥ 'ਪਰਮਾਤਮਾ' ਹੀ ਕਰਦੇ ਹਨ॥). Raga Raamkalee 5, Vaar 11 Salok 5, 1:1 (P: 962).

Mahan Kosh Encyclopedia

(ਨਾਰਾਇਣ, ਨਾਰਾਇਨ) ਦੇਖੋ- ਨਾਰਾਯਣ। 2. ਕਰਤਾਰ. ਪਾਰਬ੍ਰਹਮ. “ਨਾਰਾਇਣ ਸਭ ਮਾਹਿ ਨਿਵਾਸ.” (ਗੌਂਡ ਮਃ ੫) “ਨਾਰਾਇਣ ਨਰਹਰਿ ਦਇਆਲ.” (ਰਾਮ ਮਃ ੫)
“ਨਾਰਾਇਣੁ ਸੁਪ੍ਰਸੰਨ ਹੋਏ.” (ਬਸੰ ਨਾਮਦੇਵ)
“ਨਾਰਾਇਨ ਨਰਪਤਿ ਨਮਸਕਾਰੰ.” (ਕਾਨ ਮਃ ੫)
3. ਅ਼ਰਕ਼ਸਾਜ਼. ਨਾਰ (ਅ਼ਰਕ਼) ਸ਼ਰਬਤ ਆਦਿ ਦਵਾਈਆਂ ਬਣਾਉਣ ਵਾਲਾ. ਦੇਖੋ- ਨਾਰ 5. “ਆਪੇ ਵੈਦੁ ਆਪਿ ਨਾਰਾਇਣੁ.” (ਵਾਰ ਰਾਮ ੨ ਮਃ ੫) ਆਪ ਵੈਦ ਹੈ, ਆਪ ਦਵਾਸਾਜ਼ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits