Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
ʼnārḏī. 1. ਨਾਰਦ ਦੇ ਪ੍ਰਕਾਰ ਦੀ ਭਾਵ ਪ੍ਰੇਮ ਵਾਲੀ। 2. ਨਾਰਦ ਵਾਲਾ ਕੰਮ। 1. ʼnarad like. 2. ʼnarad like action. 1. ਉਦਾਹਰਨ: ਭਗਤਿ ਨਾਰਦੀ ਰਿਦੈ ਨ ਆਈ ਕਾਛਿ ਕੂਛਿ ਤਨੁ ਦੀਨਾ ॥ Raga Sorath, Kabir, 3, 3:1 (P: 654). 2. ਉਦਾਹਰਨ: ਨਾਰਦੀ ਨਰਹਰ ਜਾਣਿ ਹਦੂਰੇ ॥ Raga Raamkalee 5, 8, 3:1 (P: 885).

Mahan Kosh Encyclopedia
ਸੰ ਨਾਰਦੀਯ. ਵਿ- ਨਾਰਦ ਸੰਬੰਧੀ. ਨਾਰਦ ਦਾ. ਨਾਰਦ ਦੀ ਦੱਸੀ ਹੋਈ ਭਗਤਿ ਅਤੇ ਕੀਰਤਨ ਵਿਧਿ. "ਨਾਰਦੀ ਨਰਹਰਿ ਜਾਣਿ ਹਦੂਰੇ". (ਰਾਮ ਮਃ ੫) ਕਰਤਾਰ ਨੂੰ ਸਰਵ੍ਯਾਪੀ ਜਾਣਨਾ ਹੀ ਨਾਰਦੀ ਨ੍ਰਿਂਤ੍ਯ ਅਤੇ ਭਗਤੀ ਹੈ.
Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits