Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
ਪਵਿੱਤਰ ਸ਼ਬਦ (ਸ਼ਬਦਾਰਥ) ਪ੍ਰਭੂ ਦਾ ਨਾਮ। (2) ਪ੍ਰਭੂ, ਹਰੀ। (3) ਨਾਂ। ਉਦਾਹਰਣ: ਅੰਧੈ ਨਾਮੁ ਵਿਸਾਰਿਆ ਨਾ ਤਿਸੁ ਏਹ ਨ ਓਹੁ॥ {ਸਿਰੀ ੧, ੩, ੧*:੨ (15)}। ਐਸਾ ਨਾਮੁ ਨਿਰੰਜਨੁ ਹੋਇ॥ {ਜਪੁ ੧, ੧੨:੫ (3)}। ਗੁਰਮੁਖਿ ਨਾਮੁ ਸਲਾਹੀਐ ਹਉਮੈ ਨਿਵਰੀ ਭਾਹਿ॥ {ਸਿਰੀ ੧, ੧੭, ੧*:੨ (20)}। ਦੂਖੁ ਸੰਤਾਪੁ ਨ ਲਗਈ ਜਿਸੁ ਹਰ
|
| Mahan Kosh Encyclopedia |
ਦੇਖੋ, ਨਾਮ. "ਐਸਾ ਨਾਮੁ ਨਿਰੰਜਨੁ ਹੋਇ". (ਜਪੁ)। (2) ਪ੍ਰਸਿੱਧ, "ਨਾਨਕ ਨਾਮੁ ਨਾਮੁ ਜਪੁ ਜਾਪਿਆ". (ਬਾਵਨ).
Mahan Kosh data provided by Bhai Baljinder Singh (RaraSahib Wale);
See http://www.ik13.com
|
|