Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
(1) ਪ੍ਰਭੂ ਦੇ ਨਾਮ ਦੇ, ਪ੍ਰਭੂ ਦੇ ਨਾਮ ਦੁਆਰਾ, ਪ੍ਰਭੂ ਦੇ ਨਾਮ ਵਿਚ, ਪ੍ਰਭੂ ਦੇ ਨਾਮ ਦੀਆਂ। (2) ਨਾਂ/ਨਾਮ ਦੁਆਰਾ, ਨਾਂ ਨਾਲ, ਨਾਮ ਵਿਚ। ਉਦਾਹਰਣ: ਗੁਰਮੁਖਿ ਜਪ ਤਪ ਸੰਜਮੀ ਹਰਿ ਕੈ ਨਾਮਿ ਪਿਆਰੁ॥ {ਸਿਰੀ ੩, ੪੦, ੪:੧ (29)}। ਜਿਸ ਨਉ ਆਪਿ ਦਇਆਲੁ ਹੋਇ ਸੋ ਗੁਰਮੁਖਿ ਨਾਮਿ ਸਮਾਇ॥ {ਸਿਰੀ ੩, ੩੬, ੨:੪ (27)}। ਨਾ
|
| Mahan Kosh Encyclopedia |
ਦੇਖੋ, ਨਾਮੀ ੩. "ਜੋ ਇਸੁ ਮਾਰੇ ਸੁ ਨਾਮਿ ਸਮਾਹਿ". (ਗਉ ਅਃ ਮਃ ੫) ਵਾਹਗੁਰੂ ਵਿੱਚ ਸਮਾਉਂਦਾ ਹੈ। (2) ਨਾਮ ਕਰਕੇ. ਨਾਮ ਸੇ. "ਨਾਮਿ ਜਿਸੈ ਕੈ ਊਜਲੀ ਤਿਸੁ ਦਾਸੀ ਗਨੀਆ". (ਆਸਾ ਮਃ ੫)। (3) ਨਾਮ ਵਿੱਚ. "ਨਾਮਿ ਰਤਾ ਸੋਈ ਨਿਰਬਾਣੁ". (ਆਸਾ ਮਃ ੫).
Mahan Kosh data provided by Bhai Baljinder Singh (RaraSahib Wale);
See http://www.ik13.com
|
|