Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
ʼnābẖ(i). ਧੁੰਨੀ, ਨਾਫ। naval, naval region. ਉਦਾਹਰਨ: ਨਾਭਿ ਕਮਲ ਮਹਿ ਬੇਦੀ ਰਚਿ ਲੇ ਬ੍ਰਹਮ ਗਿਆਨ ਉਚਾਰਾ ॥ (ਭਾਵ ਹਿਰਦੇ ਰੂਪੀ ਕਮਲ). Raga Aaasaa, Kabir, 24, 2:1 (P: 482). ਉਦਾਹਰਨ: ਜਿਉ ਮ੍ਰਿਗ ਨਾਭਿ ਬਸੈ ਬਾਸੁ ਬਸਨਾ ਭ੍ਰਮਿ ਭ੍ਰਮਿਓ ਝਾਰ ਗਹੇ ॥ Raga Parbhaatee 4, Asatpadee 4, 3:2 (P: 1336).
|
SGGS Gurmukhi-English Dictionary |
[Sk. n.] Navel
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. {ਸੰਗ੍ਯਾ}. ਤੁੰਨ. ਨਾਫ਼. ਧੁੰਨੀ. "ਨਾਭਿ ਬਸਤ ਬ੍ਰਹਮੈ ਅੰਤੁ ਨ ਜਾਣਿਆ". (ਵਾਰ ਸਾਰ ਮਃ ੧)। (2) ਪਹੀਏ ਦੀ ਧੁਰ. ਨਾਭ. ਨਭ੍ਯ। (3) ਕਸਤੂਰੀ। (4) ਮਧ੍ਯ ਭਾਗ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|