Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
ʼnāthī. ਨੱਥੀ/ਬੰਨ੍ਹੀ/ਕਾਬੂ ਕੀਤੀ ਹੋਏ। controlled, subdued. ਉਦਾਹਰਨ: ਆਪਿ ਨਾਥੁ ਨਾਥੀ ਸਭ ਜਾ ਕੀ ਰਿਧਿ ਸਿਧਿ ਅਵਰਾ ਸਾਦ ॥ Japujee, Guru ʼnanak Dev, 29:2 (P: 6).
|
Mahan Kosh Encyclopedia |
{ਸੰਗ੍ਯਾ}. ਨਾਥਪਨ. ਪ੍ਰਭੁਤਾ. "ਆਪਿ ਨਾਥੁ ਨਾਥੀ ਸਭ ਜਾਕੀ". (ਜਪੁ)। (2) ਨਾਥ ਦੀ ਪਦਵੀ। (3) ਸੰ. नाथिन. ਵਿ- ਨਾਥ ਵਾਲਾ. ਜਿਸ ਦਾ ਕੋਈ ਸ੍ਵਾਮੀ ਅਤੇ ਸਹਾਇਕ ਹੈ। (4) ਨਾਥੀ ਦਾ ਅਰਥ ਨੱਥੀ ਹੋਈ ਭੀ ਹੈ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|