Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
ʼnāth. 1. ਜੋਗੀ। 2. ਸੁਆਮੀ। 1. Yogis. 2. Master, Lord. 1. ਉਦਾਹਰਨ: ਕੇਤੇ ਸਿਧ ਬੁਧ ਨਾਥ ਕੇਤੇ ਕੇਤੇ ਦੇਵੀ ਵੇਸ ॥ Japujee, Guru ʼnanak Dev, 35:7 (P: 7). ਉਦਾਹਰਨ: ਭੈ ਵਿਚਿ ਸਿਧਿ ਬੁਧ ਸੁਰ ਨਾਥ ॥ Raga Aaasaa 1, Vaar 4, Salok, 1, 1:9 (P: 464). 2. ਉਦਾਹਰਨ: ਨਾਨਕ ਪ੍ਰਭ ਸਰਣਾਗਤੀ ਸਰਬ ਘਟਾ ਕੇ ਨਾਥ ॥ Raga Sireeraag 5, 85, 4:3 (P: 48).

English Translation
n.m. lord, master; husband; a sect of Hindu ascetics, any member of it.

Mahan Kosh Encyclopedia

ਸੰ. नाथ. ਧਾ- ਸ਼੍ਰੀਮਾਨ ਹੋਣਾ (ਵਿਭੂਤੀ ਵਾਲਾ ਹੋਣਾ), ਸ੍ਵਾਮੀ ਹੋਣਾ, ਸਹਾਇਤਾ ਚਾਹੁਣਾ। (2) {ਸੰਗ੍ਯਾ}. ਸ੍ਵਾਮੀ. ਮਾਲਿਕ. "ਨਾਥ! ਕਛੂਅ ਨ ਜਾਨਉ". (ਜੈਤ ਰਵਿਦਾਸ)। (3) ਯੋਗੀਆਂ ਦੇ ਮਹੰਤਾਂ ਦੀ ਉਪਾਧਿ.¹ ਦੇਖੋ, ਨਵ ਨਾਥ। (4) ਭਰਤਾ. ਪਤਿ। (5) ਨੱਕ ਵਿੱਚ ਪਾਈ ਰੱਸੀ। (6) ਇਸਤ੍ਰੀਆਂ ਦੇ ਨੱਕ ਦਾ ਗਹਿਣਾ, ਨੱਥ. "ਦੇਹਿ ਜਿਬਾਯਸ਼ ਪਰਕੈ ਨਾਥ". (ਗੁਪ੍ਰਸੂ) [¹ਕਈ ਵਿਦ੍ਵਾਨ ਮਨੰਦੇ ਹਨ ਕਿ "ਨਾਥ" ਨਾਮਕ ਯੋਗੀਰਾਜ ਤੋਂ ਨਾਥ ਸੰਗ੍ਯਾ ਚੱਲੀ ਹੈ].


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits