Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
ʼnāṯī. 1. ਪੋਤਰੇ। 2. ਨਹਾਤੀ, ਇਸ਼ਨਾਨ ਕੀਤੀ। 1. grand sons. 2. bathed, took bath. 1. ਉਦਾਹਰਨ: ਇਕੁ ਲਖੁ ਪੂਤ ਸਵਾ ਲਖੁ ਨਾਤੀ ॥ Raga Aaasaa, Kabir, 21, 2:1 (P: 481). 2. ਉਦਾਹਰਨ: ਨਾਤੀ ਧੋਤੀ ਸੰਬਹੀ ਸੁਤੀ ਆਇ ਨਚਿੰਦੁ ॥ Salok, Farid, 33:1 (P: 1379).
|
English Translation |
n.m. daughter's progeny.
|
Mahan Kosh Encyclopedia |
ਸੰ. ਸ੍ਰਾਤਾ. ਵਿ- ਨ੍ਹਾਤੀ ਹੋਈ. "ਨਾਤੀ ਧੋਤੀ ਸੰਬਹੀ". (ਸ. ਫਰੀਦ)। (2) {ਸੰਗ੍ਯਾ}. ਨਾਤਾ (ਸੰਬੰਧ) ਰੱਖਣ ਵਾਲਾ. ਰਿਸ਼ਤੇਦਾਰ. "ਨਾਤੀ ਸਭ ਨਿਜ ਨਿਕਟ ਬੁਲਾਏ". (ਗੁਪ੍ਰਸੂ)। (3) ਸੰ. ਨਪ੍ਤਿ नप्त. ਪੜੋਤੇ ਦਾ ਪੁੱਤ ਅਤੇ ਦੋਹਤੇ ਦਾ ਬੇਟਾ. "ਇਕੁ ਲਖ ਪੂਤ ਸਵਾ ਲਖੁ ਨਾਤੀ". (ਆਸਾ ਕਬੀਰ). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|