Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
(1) ਮੁਕ ਗਈ, ਨਠ ਗਈ। (2) ਪ੍ਰਾਹੁਣਾ। ਉਦਾਹਰਣ: ਅਜਰਾਈਲੁ ਫਰੇਸਤਾ ਕੈ ਘਰਿ ਨਾਠੀ ਅਜੁ॥ {ਸਲੋ ਫਰ, ੬੮:੨ (1381)}। ਗਇਆ ਕਰੋਧੁ ਮਮਤਾ ਤਨਿ ਨਾਠੀ ਪਾਖੰਡੁ ਭਰਮੁ ਗਵਾਇਆ॥ {ਸੂਹੀ ੪, ਛੰਤ ੧, ੨:੪ (773)}। ਲੋਚਨ ਸ੍ਰਮਹਿ ਬੁਧਿ ਬਲ ਨਾਠੀ ਤਾ ਕਾਮੁ ਪਵਸਿ ਮਾਧਾਣੀ॥ {ਸਿਰੀ ਬੇਣੀ, ੧, ੪:੨ (93)}।

Mahan Kosh Encyclopedia
ਨੱਠੀ. ਦੌੜੀ. ਦੇਖੋ, ਨਠਣਾ। (2) ਸਿੰਧੀ {ਸੰਗ੍ਯਾ}. ਜਵਾਈ. ਦਾਮਾਦ। (3) ਭਾਵ- ਪਰਾਹੁਣਾ. "ਅਜਰਾਈਲੁ ਫਰੇਸਤਾ, ਕੈ ਘਰਿ ਨਾਠੀ ਅਜੁ ?" (ਸੰ. ਫਰੀਦ) ਅੱਜ ਕਿਸ ਘਰ ਦਾ ਪਰਾਹੁਣਾ ਹੋਵੇਗਾ?.
Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits