Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
ʼnāchai. ਨਚੇ। dance. ਉਦਾਹਰਨ: ਮਨੂਆ ਨਾਚੈ ਭਗਤਿ ਦ੍ਰਿੜਾਏ ॥ (ਨਾਚ ਕਰੇ). Raga Maajh 3, Asatpadee 21, 3:1 (P: 121). ਉਦਾਹਰਨ: ਮਾਇਆ ਕਾਰਣਿ ਪਿੜ ਬੰਧਿ ਨਾਚੈ ਦੂਜੈ ਭਾਇ ਦੁਖੁ ਪਾਵਣਿਆ ॥ (ਭਟਕੇ). Raga Maajh 3, Asatpadee 21, 6:3 (P: 122).
|
|