Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
ʼnā-e. 1. ਨਾਮ ਵਿਚ। 2. ਇਸ਼ਨਾਨ ਨਾਲ, ਨਹਾਉਣ ਨਾਲ। 1. in the ʼname. 2. by bathing, by taking a bath. 1. ਉਦਾਹਰਨ: ਜਉ ਹੋਇ ਕ੍ਰਿਪਾਲ ਤ ਸਤਿਗੁਰੁ ਮੇਲੈ ਸਭਿ ਸੁਖ ਹਰਿ ਕੇ ਨਾਏ ॥ Raga Gaurhee 5, 152, 4:1 (P: 213). ਉਦਾਹਰਨ: ਬਾਪਾਰਿ ਗੋਵਿੰਦ ਨਾਏ ॥ (ਨਾਮ ਦੇ). Raga Aaasaa 5, 153, 1:1 (P: 408). 2. ਉਦਾਹਰਨ: ਅੰਤਰੁ ਨਿਰਮਲੁ ਅੰਮ੍ਰਿਤ ਸਰਿ ਨਾਏ ॥ Raga Aaasaa 3, 48, 2:3 (P: 363). ਉਦਾਹਰਨ: ਅਠਸਠਿ ਤੀਰਥ ਮਜਨੁ ਕੀਆ ਸਤ ਸੰਗਤਿ ਪਗ ਨਾਏ ਧੂਰਿ ॥ (ਨਹਾਵੇ). Raga Saarang 4, 1, 2:2 (P: 1198).

SGGS Gurmukhi-English Dictionary
[var.] From Nāi 1.
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਨਹਾਏ. ਨ੍ਹਾਤੇ. "ਸਤਸੰਗਤਿ ਪਗ ਨਾਏ ਧੂਰਿ". (ਸਾਰ ਮਃ ੪) ਸਾਧੁਸੰਗਤਿ ਦੀ ਪਗਧੁਰਿ ਨ੍ਹਾਏ। (2) ਨਾਮ ਸੋ. ਨਾਮ ਕਰਕੇ. "ਸਭ ਮੁਖ ਹਰਿ ਕੈ ਨਾਏ". (ਗਉ ਮਃ ੫)। (3) ਨੌਕੇ. ਨਾਏਂ. "ਨੌ ਨਾਏ ਏਕਾਸੀਹ". (ਭਾਗੁ)। (4) ਨਵਾਏ. ਝੁਕਾਏ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits