Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
ʼnavṯan(u). ਨਵਾਂ ਨਰੋਆ, ਤਾਜ਼ਾ। fresh, new, ever young. ਉਦਾਹਰਨ: ਗੁਣ ਨਿਧਾਨੁ ਨਵਤਨੁ ਸਦਾ ਪੂਰਨ ਜਾ ਕੀ ਦਾਤਿ ॥ (ਨਵਾਂ ਨਰੋਆ, ਤਾਜ਼ਾ). Raga Sireeraag 5, 83, 3:3 (P: 47).

Mahan Kosh Encyclopedia

ਸੰ. ਨੂਤਨ. ਵਿ- ਨਯਾ. ਨਵਾਂ. ਨਵੀਨ. "ਕਈ ਕੋਟਿ ਨਵਤਨ ਨਾਮ ਧਿਆਵਹਿ". (ਸੁਖਮਨੀ) ਪੁਰਾਣਕਥਾ ਹੈ ਕਿ ਸ਼ੇਸਨਾਗ ਨਿੱਤ ਨਵੇਂ ਨਾਮ ਕਰਤਾਰ ਦੇ ਲੈਂਦਾ ਹੈ। (2) ਜਵਾਨ. ਜਰਾ ਰਹਿਤ. "ਗੁਣ ਨਿਧਾਨ ਨਵਤਨੁ ਸਦਾ". (ਸ੍ਰੀ ਮਃ ੫).


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits