Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Nav. 1. ਨੌਂ, ਗਿਣਤੀ ਦੀ ਇਕ ਇਕਾਈ। 2. ਨੌਂ ਖੰਡ। 3. ਨੌਂ ਵਿਆਕਰਣ। 4. ਨਵਾਂ/ਨਵੀਂ। 1. nine. 2. nine regions. 3. new. 4. new.
ਉਦਾਹਰਨਾ:
1. ਸਪਤ ਦੀਪ ਸਪਤ ਸਾਗਰਾ ਨਵ ਖੰਡ ਚਾਰਿ ਵੇਦ ਦਸ ਅਸਟ ਪੁਰਾਣਾ ॥ Raga Sireeraag 4, Vaar 4:1 (P: 84).
2. ਪੰਚ ਤੀਨਿ ਨਵ ਚਾਰਿ ਸਮਾਵੈ ॥ Raga Aaasaa 1, Asatpadee 5, 5:1 (P: 414).
3. ਨਵ ਛਿਅ ਖਟੁ ਬੋਲਹਿ ਮੁਖ ਆਗਰ ਮੇਰਾ ਹਰਿ ਪ੍ਰਭੁ ਇਵ ਨ ਪਤੀਨੇ ॥ Raga Dhanaasaree 4, 7, 2:1 (P: 668).
ਨਵ ਛਿਅ ਖਟ ਕਾ ਕਰੇ ਬੀਚਾਰੁ ॥ Raga Saarang 4, Vaar 1, Salok, 1, Salok, 3:1 (P: 1237).
4. ਨਵ ਹਾਣਿ ਨਵ ਧਨ ਸਬਦਿ ਜਾਗੀ ਆਪਣੇ ਪਿਰ ਭਾਣੀਆ ॥ (ਨਵ ਉਮਰ, ਨੌਜੁਆਨ, ਨਵੀਂ ਇਸਤ੍ਰੀ). Raga Bilaaval 1, Chhant 2, 2:3 (P: 844).

SGGS Gurmukhi-English Dictionary
[1. P. adj. 2. P. adj.] 1. new. 2. nine
SGGS Gurmukhi-English Data provided by Harjinder Singh Gill, Santa Monica, CA, USA.

English Translation
pref. signifying new; signifying nine.

Mahan Kosh Encyclopedia

ਸੰ. ਨਾਮ/n. ਸਤੋਤ੍ਰ. ਉਸਤਤਿ। 2. ਵਿ. ਨਵਾਂ. ਨਯਾ. ਨਵੀਨ। 3. ਸੰ. नवन्- ਨਵਨ. ਨੌ. ਇੱਕ ਘੱਟ ਦਸ. ਦੇਖੋ- ਪੰਚਤੀਨਿ ਨਵ ਚਾਰਿ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits