Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
ʼnar-har(i). ਮਨੁੱਖਾਂ ਨੂੰ ਹਰਨ ਵਾਲਾ, ਨਰਸਿੰਘ ਅਰਥਾਤ ਹਰੀ, ਪ੍ਰਭੂ, ਵਾਹਿਗੁਰੂ। ʼnarsingh, one who elopes people, the Lord. ਉਦਾਹਰਨ: ਗਰਭ ਛੋਡਿ ਮਿਤ੍ਰ ਮੰਡਲ ਆਇਆ ਤਉ ਨਰਹਰਿ ਮਨਹੁ ਬਿਸਾਰਿਆ ॥ (ਪ੍ਰਭੂ). Raga Sireeraag, Bennee, 1, 1:4 (P: 93).
|
Mahan Kosh Encyclopedia |
ਦੇਖੋ, ਨਰਸਿੰਘ। (2) ਪੁਰੁਸਾਂ ਵਿੱਚੋਂ ਉੱਤਮ। (3) ਕਰਤਾਰ. ਪਾਰਬ੍ਰਹਮ। (4) ਦੇਖੋ, ਨਵਨਾਮਕ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|