Sri Granth: Punjabi Dictionary & Encyclopedia

Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
(1) ਮਿਹਰ ਸਦਕਾ, ਕ੍ਰਿਪਾ ਦ੍ਰਿਸ਼ਟੀ ਕਰਕੇ। (2) ਕ੍ਰਿਪਾ/ਮਿਹਰ ਦੀ ਨਜ਼ਰ ਤੋਂ। (3) ਮਿਹਰ ਦੀ ਨਜ਼ਰ ਕਰਨ ਵਾਲਾ, (ਭਾਵ) ਪ੍ਰਭੂ। (4) ਦ੍ਰਿਸ਼ਟੀ/ਨਿਗਾਹ/ਦਿਸਨ ਵਿਚ। ਉਦਾਹਰਣ: ਸਭ ਨਦਰੀ ਅੰਦਰਿ ਵੇਖਦਾ ਜੈ ਭਾਵੈ ਤੈ ਦੇਇ॥ {ਸਿਰੀ ੩, ੫੭, ੨:੩ (36)}। ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰੁ॥ {ਜਪੁ ੧, ੪:੬ (2)}। ਗੁਰ ਪਰਸ

SGGS Gurmukhi-English Dictionary
1. P. n. 2. P. v.   1. He who looks with favour i.e. God, who is Gracious. 2. within sight
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia
ਵਿ- ਨਾਜਿਰ. ਦੇਖਣ ਵਾਲਾ. ਨਜਰ ਕਰਨ ਵਾਲਾ। (2) {ਸੰਗ੍ਯਾ}. ਕਰਤਾਰ. "ਨਾਨਕ ਨਦਰੀ ਨਦਰਿ ਨਿਹਾਲੁ". (ਜਪੁ) "ਨਾਨਕ ਨਦਰੀ ਨਦਰਿ ਕਰੇ". (ਵਾਰ ਬਿਲਾ ਮਃ ੩) "ਨਾਨਕ ਨਦਰੀ ਮਨਿ ਵਸੈ". (ਵਾਰ ਗੂਜ ੧. ਮਃ ੩)। (3) ਨਜਰ. ਦ੍ਰਿਸ੍ਟਿ. "ਨਦਰੀ ਬਾਹਰਿ ਨ ਕੋਇ". (ਸ੍ਰੀ ਅਃ ਮਃ ੩)। (4) ਨਜਰ ਅੰਦਰ. ਦ੍ਰਿਸ੍ਟਿ ਵਿੱਚ. "ਸਭ ਨਦਰੀ ਕਰਮ ਕਮਾਵਦੇ". (ਸ੍ਰੀ ਅਃ ਮਃ ੩)। (5) ਨਜਰ ਕਰਕੇ. ਕ੍ਰਿਪਾ ਦ੍ਰਿਸ੍ਟਿ ਤੋਂ. "ਨਦਰੀ ਇਹੁ ਮਨ ਵਸਿ ਆਵੈ, ਨਦਰੀ ਮਨੁ ਨਿਰਮਲੁ ਹੋਇ". (ਵਡ ਮਃ ੩).
Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits