Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Nak. ਸਰੀਰ ਦਾ ਇਕ ਅੰਗ, ਨਾਸਿਕਾ। nose, one of the organ of body. ਉਦਾਹਰਨ: ਸੋਹਣੇ ਨਕ ਜਿਨ ਲੰਮੜੇ ਵਾਲਾ ॥ Raga Vadhans 1, Chhant 2, 7:2 (P: 567). ਤੇ ਨਰ ਨਿੰਦਕ ਸੋਭ ਨ ਪਾਵਹਿ ਤਿਨ ਨਕ ਕਾਟੇ ਸਿਰਜਨਹਾਰੀ ॥ (ਭਾਵ ਪੇਪਾਤ ਕੀਤੇ). Raga Bhairo 4, 6, 3:2 (P: 1135).
|
SGGS Gurmukhi-English Dictionary |
[P. n.] Nose
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਨਾਮ/n. ਨਾਸਿਕਾ. ਨਾਕ। 2. ਸੰ. नक्. ਰਾਤ੍ਰਿ. ਰਾਤ। 3. ਸੰ. ਨਕ੍ਰ. ਨਾਕੂ. “ਜਪੰਤ ਪੰਨਗੰ ਨਕੰ.” (ਗ੍ਯਾਨ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|