Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Ḏẖaman(i). ਧੰਨਤਾਯੋਗ, ਸਲਾਹਣਯੋਗ, ਸਤਿਕਾਰਯੋਗ, ਪ੍ਰਸੰਸ਼ਾ ਯੋਗ। auspicious. ਉਦਾਹਰਨ: ਧੰਨੁ ਮੂਰਤ ਚਸੇ ਪਲ ਘੜੀਆ ਧੰਨਿ ਸੁ ਓਇ ਸੰਜੋਗਾ ਜੀਉ ॥ Raga Maajh 5, 17, 1:3 (P: 99).
|
SGGS Gurmukhi-English Dictionary |
[Var.] From Dhamna
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. ਧਨ੍ਯ. ਵਿ- ਪੁਨ੍ਯਵਾਨ. ਸੁਕ੍ਰਿਤਿ। (2) ਸ਼ਲਾਘਾ ਯੋਗ੍ਯ. ਤਅ਼ਰੀਫ਼ ਲਾਇਕ਼. "ਜਹ ਗੋਬਿੰਦਭਗਤ ਸੋ ਧੰਨਿ ਦੇਸ". (ਬਸੰ ਮਃ ੫) "ਧੰਨਿ ਸੁ ਥਾਨ ਧੰਨਿ ਓਇ ਭਵਨਾ". (ਧਨਾ ਮਃ ੫). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|