Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
(1) ਕੰਮ, ਆਹਰ। (2) ਸੰਸਾਰ ਦੇ ਝਮੇਲੇ/ਦੌੜ ਭਜ, ਜੰਜਾਲ, ਕਜੀਆ। (3) ਵਿਅਰਥ/ਨਿਰਾਰਥਕ ਕੰਮ। (4) ਸਬੰਧ, ਵਿਹਾਰ। ਉਦਾਹਰਣ: ਤਿਸੁ ਕਾਰਣਿ ਕੰਮੁ ਨ ਧੰਧਾ ਨਾਹੀ ਧੰਧੈ ਗਿਰਹੀ ਜੋਗੀ॥ {ਗੂਜ ੧, ਅਸ ੧, ੫:੨ (503)}। ਧੰਧਾ ਥਕਾ ਹਉ ਮੁਈ ਮਮਤਾ ਮਾਇਆ ਕ੍ਰੋਧੁ॥ {ਸਿਰੀ ੧, ੧੪, ੩:੨ (19)}। ਧੰਧਾ ਧਾਵਤ ਰਹਿ ਗਏ ਲਾਗਾ ਸਾ
|
| SGGS Gurmukhi-English Dictionary |
Var. From Dhamdha
SGGS Gurmukhi-English Data provided by
Harjinder Singh Gill, Santa Monica, CA, USA.
|
| Mahan Kosh Encyclopedia |
ਦੇਖੋ, ਧੰਦਾ. "ਮੈ ਛਡਿਆ ਸਭੋ ਧੰਧੜਾ". (ਸ੍ਰੀ ਮਃ ੫. ਪੈਪਾਇ) "ਮਨ ਤੇ ਬਿਸਰਿਓ ਸਗਲੋ ਧੰਧਾ". (ਧਨਾ ਮਃ ੫) "ਐਥੈ ਧੰਧੁਪਿਟਾਈ". (ਸ੍ਰੀ ਮਃ ੧)। (2) ਵਿਹਾਰ. ਸੰਬੰਧ. "ਪਰਨਾਰੀ ਸਿਉ ਘਾਲੈ ਧੰਧਾ". (ਭੈਰ ਨਾਮਦੇਵ).
Mahan Kosh data provided by Bhai Baljinder Singh (RaraSahib Wale);
See http://www.ik13.com
|
|