Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
ਧ੍ਰਿਕਾਰ/ਲਾਹਨਤ ਯੋਗ ਅਨਾਦਰ ਤੇ ਗਿਲਾਨੀ ਬੋਧਕ ਸ਼ਬਦ। ਉਦਾਹਰਣ: ਜੋ ਸਤਿਗੁਰ ਸਰਣਿ ਸੰਗਤਿ ਨਹੀ ਆਏ ਧ੍ਰਿਗੁ ਜੀਵੈ ਧ੍ਰਿਗੁ ਜੀਵਾਸਿ॥ {ਗੂਜ ੪, ਸੋਦ ੪, ੩:੨ (10)}। ਧ੍ਰਿਗੁ ਜੀਵਣੁ ਦੋਹਾਗਣੀ ਮੁਠੀ ਦੂਜੈ ਭਾਇ॥ {ਸਿਰੀ ੧, ੧੩, ੧:੧ (18)}।
|
| Mahan Kosh Encyclopedia |
ਦੇਖੋ, ਧਿਕ. "ਧ੍ਰਿਗ ਸਨੇਹੰ ਭ੍ਰਾਤ ਬਾਂਧਵਹ". (ਸਹਸ ਮਃ ੫) "ਧ੍ਰਿਗੁ ਧ੍ਰਿਗੁ ਖਾਇਆ ਧ੍ਰਿਗੁ ਧ੍ਰਿਗੁ ਸੋਇਆ". (ਬਿਲਾ ਮਃ ੩).
Mahan Kosh data provided by Bhai Baljinder Singh (RaraSahib Wale);
See http://www.ik13.com
|
|