Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḏẖa-yānaᴺ. ਧਿਆਨ, ਸੁਰਤ। meditating, remembering, contemplating. ਉਦਾਹਰਨ: ਮੰਤ੍ਰੰ ਰਾਮ ਰਾਮ ਨਾਮੰ ਧ੍ਯ੍ਯਾਨੰ ਸਰਬ੍ਰਤ ਪੂਰਨਹ ॥ (ਧਿਆਨ). Salok Sehaskritee, Gur Arjan Dev, 40:1 (P: 1357). ਹਰਿ ਚਰਣ ਕਮਲ ਧ੍ਯ੍ਯਾਨੰ ਨਾਨਕ ਕੁਲ ਸਮੂਹ ਉਧਾਰਣਹ ॥ (ਸੁਰਤ). Gathaa, Guru Arjan Dev, 11:2 (P: 1360).
|
|