Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
Ḏẖen(u). ਗਊ। cow. ਉਦਾਹਰਨ: ਧੇਨੁ ਦੁਧੈ ਤੇ ਬਾਹਰੀ ਕਿਤੈ ਨ ਆਵੈ ਕਾਮ ॥ Raga Maajh 5, Baaraa Maaha-Maajh, 1:3 (P: 133). ਉਦਾਹਰਨ: ਦੁਧ ਬਿਨੁ ਧੇਨੁ ਪੰਖ ਬਿਨੁ ਪੰਖੀ ਜਲ ਬਿਨੁ ਉਤਭੁਜ ਕਾਮਿ ਨਹੀ ॥ Raga Aaasaa 1, 19, 1:1 (P: 354).

Mahan Kosh Encyclopedia

ਸੰ. {ਸੰਗ੍ਯਾ}. ਨਵੀਂ ਪ੍ਰਸੂਤ (ਸੂਈ) ਹੋਈ ਗਊ। (2) ਗਾਂ. "ਧੇਨੁ ਦੁਧੈ ਤੇ ਬਾਹਰੀ ਕਿਤੇ ਨ ਆਵੈ ਕਾਮ". (ਮਾਝ ਬਾਰਹਮਾਹਾ)। (3) ਕਾਮਧੇਨੁ. "ਸ੍ਰੀ ਗੁਰੂ ਸਰਨ ਧੇਨੁ, ਕਰਮ ਭਰਮ ਕਟ". (ਭਾਗੁਕ).


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits