Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
(1) ਧੂੜੀ। (2) ਮਿਟੀ। ਉਦਾਹਰਣ: ਇਕਿ ਰੰਗਿ ਰਾਤੇ ਇਕਿ ਮਰਿ ਧੂਰਿ॥ {ਬਿਲਾ ੧, ਥਿਤੀ ੬:੫ (839)}। ਤੀਰਥ ਵਰਤ ਲਖ ਸੰਜਮਾ ਪਾਈਐ ਸਾਧੂ ਧੂਰਿ॥ {ਸਿਰੀ ੫, ੮੬, ੩:੧ (48)}। ਬਹੁਤੁ ਸਿਆਣਪ ਲਾਗੈ ਧੂਰਿ॥ {ਆਸਾ ੧, ੧੩, ੧:੨ (352)}।

Mahan Kosh Encyclopedia
{ਸੰਗ੍ਯਾ}. ਧੂਲਿ. ਰਜ. "ਧੂਰਿ ਸੰਤਨ ਕੀ ਮਸਤਕਿ ਲਾਇ". (ਰਾਮ ਅਃ ੫)। (2) ਮਲੀਨਤਾ. "ਬਹੁਤ ਸਿਆਣਪ ਲਾਗੈ ਧੂਰਿ". (ਆਸਾ ਮਃ ੧)। (3) ਪ੍ਰਿਥਿਵੀ. (ਸਨਾਮਾ).
Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits