Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḏẖukẖ(u). ਧੁਖਣਾ, ਤਪਣਾ, ਚਿੰਤਾ। pain, worry. ਉਦਾਹਰਨ: ਨਾਨਕ ਸਰਨਿ ਗਹੀ ਸੁਖ ਸਾਗਰ ਜਨਮ ਮਰਨ ਫਿਰਿ ਗਰਭ ਨ ਧੁਖੁ ॥ Raga Todee 5, 29, 2:2 (P: 718).
|
Mahan Kosh Encyclopedia |
ਨਾਮ/n. ਜਲਨ. ਸੰਤਾਪ. ਦੁੱਖ. ਦੇਖੋ- ਧੁਖਣਾ. “ਜਨਮ ਮਰਨ ਫਿਰਿ ਗਰਭ ਨ ਧੁਖੁ.” (ਟੋਡੀ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|