Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ḏẖīri-o. ਟਿਕਿਆ ਹੈ। stationed.
ਉਦਾਹਰਨ:
ਕਵਨ ਥਾਨ ਧੀਰਿਓ ਹੈ ਨਾਮਾ ਕਵਨ ਬਸਤੁ ਅਹੰਕਾਰਾ ॥ Raga Maaroo 5, 4, 1:1 (P: 999).

Mahan Kosh Encyclopedia

ਧੀਰਜ ਸਹਿਤ ਹੋਇਆ। 2. ਟਿਕਿਆ. ਠਹਿਰਿਆ. ਵਸਿਆ. “ਕਵਨ ਥਾਨ ਧੀਰਿਓ ਹੈ ਨਾਮਾ, ਕਵਨ ਵਸਤੁ ਅਹੰਕਾਰਾ?” (ਮਾਰੂ ਮਃ ੫) ਬ੍ਰਾਹਮਣ ਆਦਿ ਜਾਤਿ ਅਤੇ ਖਾਸ ਕਰਕੇ ਦੇਹ ਦਾ ਨਾਮ ਕਿੱਥੇ ਨਿਵਾਸ ਕਰਦਾ ਹੈ? ਅਰ ਮੈ ਅਮਕਾ ਹਾਂ, ਇਹ ਅਹੰਕਾਰ ਕੀ ਵਸ੍‌ਤੁ ਹੈ?

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits