Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English or Gurmukhi



SGGS Gurmukhi-Gurmukhi Dictionary
Ḏẖīrā. 1. ਧੀਰਜਵਾਨ/ਧੀਰਜ ਵਾਲਾ ਹੋਇਆ। 2. ਧੀਰਜ, ਦਿਲਾਸਹ। 3. ਧੀਰਜਵਾਨ, ਧੀਰਜਵਾਲਾ। 4. ਕਾਇਮ ਰਹਿਣ ਵਾਲਾ, ਸਥਿਰ ਰਹਿਣ ਵਾਲਾ। 1. steadfast, content. 2. support. 3. patient. 4. stable. 1. ਉਦਾਹਰਨ: ਤਿਸਹਿ ਅਰਾਧਿ ਮੇਰਾ ਮਨੁ ਧੀਰਾ ॥ Raga Maajh 5, 112, 1:2 (P: 202). ਉਦਾਹਰਨ: ਲਾਲਿ ਰਤਾ ਮੇਰਾ ਮਨੁ ਧੀਰਾ ॥ (ਧੀਰਜਵਾਨ ਹੋਇਆ, ਟਿਕ ਗਿਆ). Raga Aaasaa 1, 17, 3:4 (P: 354). 2. ਉਦਾਹਰਨ: ਕਾਲੁ ਨ ਛੋਡੈ ਬਿਨੁ ਸਤਿਗੁਰ ਕੀ ਧੀਰਾ ॥ Raga Gaurhee 1, Asatpadee 14, 7:3 (P: 217). 3. ਉਦਾਹਰਨ: ਨੀਚਿ ਨੀਚਿ ਮਨੁ ਕੀਆ ਧੀਰਾ ॥ Raga Gaurhee, Kabir, Baavan Akhree, 18:2 (P: 341). 4. ਉਦਾਹਰਨ: ਗੁਰ ਪਰਸਾਦੀ ਪਾਈਐ ਨਿਹਚਲ ਧਨੁ ਧੀਰਾ ॥ (ਧੀਰਜ ਵਾਲਾ ਭਾਵ ਕਾਇਮ ਰਹਿਣ ਵਾਲਾ ਧਨ). Raga Goojree 3, Vaar 7:3 (P: 511). ਉਦਾਹਰਨ: ਧਰਮ ਧੀਰਾ ਕਲਿ ਅੰਦਰੇ ਇਹੁ ਪਾਪੀ ਮੂਲਿ ਨ ਤਗੈ ॥ (ਕਲਜੁਗ ਵਿਚ ਧਰਮ ਹੀ ਕਾਇਮ ਰਹਿੰਦਾ ਹੈ). Raga Maaroo 5, Vaar 11:2 (P: 1098).

SGGS Gurmukhi-English Dictionary
[n.] (from Sk.dhairayam) steadfastness, resoluteness, courage
SGGS Gurmukhi-English Data provided by Harjinder Singh Gill, Santa Monica, CA, USA.

English Translation
adj.m. patient, forbearing, sedate, serene; persevering.

Mahan Kosh Encyclopedia

ਵਿ- ਧੀਰਜਵਾਨ ਹੋਇਆ। (2) ਸੰ. {ਸੰਗ੍ਯਾ}. ਉਹ ਨਾਇਕਾ, ਜੋ ਪਤਿ ਦੇ ਸ਼ਰੀਰ ਤੇ ਪਰਇਸ੍ਤੀ ਰਮਣ ਦੇ ਚਿੰਨ੍ਹ ਦੇਖਕੇ ਸਪਸ੍ਟ ਕੁਝ ਨਾ ਕਹੇ, ਪਰ ਵ੍ਯੰਗ ਨਾਲ ਮਨ ਦਾ ਕੋਪ ਪ੍ਰਗਟ ਕਰੇ। (3) ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਇੱਕ ਗ੍ਯਾਨੀ ਅਤੇ ਯੋਧਾ ਸਿੱਖ. ਇਸਨੇ ਆਪਣੇ ਭਾਈ ਹੀਰੇ ਸਹਿਤ ਅਮ੍ਰਿਤਸਰ ਜੀ ਦੇ ਜੰਗ ਵਿੱਚ ਵਡੀ ਵੀਰਤਾ ਦਿਖਾਈ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits