Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḏẖi-ān(i). 1. ਸੁਰਤ, ਬਿਰਤੀ। 2. ਚਿੰਤਨ। 1. attention. 2. meditation, reflection. ਉਦਾਹਰਨਾ: 1. ਖਸਮ ਸੇਤੀ ਅਰਦਾਸਿ ਵਖਾਣੈ ਉਰਧ ਧਿਆਨਿ ਲਿਵ ਲਾਗਾ ॥ Raga Sireeraag 1, Pahray 1, 1:3 (P: 74). 2. ਰਸਿ ਰਸਿਆ ਹਰਿਆ ਸਦਾ ਪਕੈ ਕਰਮਿ ਧਿਆਨਿ ॥ (ਧਿਆਨ ਦੁਆਰਾ). Raga Maajh 1, Vaar 20ਸ, 1, 1:2 (P: 147).
|
|