Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
Ḏẖāvaṯ. 1. ਦੌੜਨ, ਦੌੜ ਭਜ ਕਰਨ। 2. ਧਾਵਣਾ, ਭਟਕਣ, ਦੌੜ ਭਜ। 3. ਧਾਅ ਜਾਣ ਵਾਲਾ/ਨਾਸ ਹੋ ਜਾਣ ਵਾਲਾ ਪਦਾਰਥ। 1. running after. 2. wandering. 3. perishable, destructable. 1. ਉਦਾਹਰਨ: ਧੰਧਾ ਧਾਵਤ ਰਹਿ ਗਏ ਲਾਗਾ ਸਾਚਿ ਪਿਆਰੁ ॥ Raga Sireeraag 3, 53, 4:3 (P: 34). ਉਦਾਹਰਨ: ਧਾਵਤ ਵਰਜੇ ਠਾਕਿ ਰਹਾਏ ॥ (ਭਟਕਣ/ਦੌੜਨ ਭਜਣ ਤੋਂ). Raga Gaurhee 3, 26, 3:2 (P: 159). ਉਦਾਹਰਨ: ਧਾਵਤ ਮਨੂਆ ਆਵੈ ਠਾਇ ॥ (ਦੌੜਦਾ, ਚੰਚਲ). Raga Gaurhee 5, Asatpadee 2, 2:2 (P: 236). 2. ਉਦਾਹਰਨ: ਧਾਵਤ ਰਹੇ ਏਕੁ ਇਕੁ ਬੂਝਿਆ ਆਇ ਬਸੇ ਅਬ ਨਿਹਚਲੁ ਥਾਇ ॥ Raga Aaasaa 5, 9, 2:1 (P: 373). 3. ਉਦਾਹਰਨ: ਧਾਵਤ ਕਉ ਧਾਵਹਿ ਬਹੁ ਭਾਤੀ ਜਿਉ ਤੇਲੀ ਬਲਦੁ ਭ੍ਰਮਾਇਓ ॥ Raga Todee 5, 3, 2:2 (P: 172).

Mahan Kosh Encyclopedia

ਦੌੜਦਾ ਹੋਇਆ. ਚਲਾਇਮਾਨ. "ਧਾਵਤ ਕੋ ਧਾਵਹਿ ਬਹੁ ਭਾਤੀ". (ਟੋਢੀ ਮਃ ੫)। (2) ਚੰਚਲ ਜੋ ਕ਼ਾਇਮ ਨਹੀਂ. ਭਾਵ- ਮਨ. "ਧਾਵਤੁ ਲੀਓ ਬਰਜਿ". (ਸਵੈਯੇ ਮਃ ੨. ਕੇ)। (3) ਸੰ. धावितृ. ਵਿ- ਦੌੜਨ ਵਾਲਾ। (4) {ਸੰਗ੍ਯਾ}. ਹਰਕਾਰਾ। (5) ਦੇਖੋ, ਧਾਵਿਤ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits