Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḏẖāva-u. 1. ਚਲਣ। 2. ਜਾਵਾਂ। 1. walk. 2. go, run about. ਉਦਾਹਰਨਾ: 1. ਚਰਨ ਠਾਕੁਰ ਕੈ ਮਾਰਗਿ ਧਾਵਉ ॥ Raga Gaurhee 5, 120, 1:2 (P: 190). 2. ਨਾਮ ਰੰਗਿ ਇਹੁ ਮਨੁ ਤ੍ਰਿਪਤਾਨਾ ਬਹੁਰਿ ਨ ਕਤਹੂੰ ਧਾਵਉ ਰੇ ॥ Raga Aaasaa 5, 131, 1:2 (P: 404). ਧਾਵਉ ਦਸਾ ਅਨੇਕ ਪ੍ਰੇਮ ਪ੍ਰਭ ਕਾਰਣੇ ॥ (ਜਾਂਦਾ, ਦੌੜਦਾ). Funhe, Guru Arjan Dev, 16:1 (P: 1363).
|
|