Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ḏẖārī-ā. 1. ਸਿਰਜੀ/ਟਿਕਾਈ ਹੈ। 2. ਕੀਤੀ। 3. ਸਿਰਜੀ ਹੋਈ, ਬਣਾਈ ਹੋਈ ਭਾਵ ਸ੍ਰਿਸ਼ਟੀ। 4. ਵਰਤਾਈ। 1. created. 2. shown, bestowed. 3. universe. 4. infused.
ਉਦਾਹਰਨਾ:
1. ਮਾਨਹਿ ਤ ਏਕੁ ਅਲੇਖੁ ਠਾਕੁਰੁ ਜਿਨਹਿ ਸਭ ਕਲ ਧਾਰੀਆ ॥ Raga Gaurhee 5, Chhant 2, 2:3 (P: 248).
2. ਕਿਰਪਾ ਧਾਰੀਆ ਹਾਂ ॥ Raga Aaasaa 5, 162, 1:5 (P: 410).
3. ਤਿਸੁ ਸਿਉ ਲਾਇਨ੍ਹ੍ਹਿ ਰੰਗੁ ਜਿਸ ਦੀ ਸਭ ਧਾਰੀਆ ॥ Raga Goojree 5, Vaar 9:5 (P: 520).
4. ਘਰਿ ਸਭਾਗੈ ਸਬਦ ਵਾਜੇ ਕਲਾ ਜਿਤੁ ਘਰ ਧਾਰੀਆ ॥ Raga Raamkalee 3, Anand, 5:2 (P: 917).

.

© SriGranth.org, a Sri Guru Granth Sahib resource, all rights reserved.
See Acknowledgements & Credits