Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
Ḏẖārī. 1. ਧਾਰਨ ਕਰਨਾ, ਗ੍ਰਹਿਣ ਕਰਨਾ, ਵਰਤਾਉਣਾ। 2. ਕੀਤੀ। 3. ਸਿਰਜੀ, ਬਣਾ ਕੇ, ਟਿਕਾਈ। 4. ਜੋ ਟਿਕਾਈ ਹੋਈ ਹੈ ਭਾਵ ਰਚਨਾ। 5. ਗ੍ਰਹਿਣ ਕੀਤੀ, ਅਪਣਾਈ, ਅੰਗੀਕਾਰ ਕੀਤੀ। 6. ਧਾਰਾ, ਨਦੀ। 7. ਧਰਦਾ/ਕਰਦਾ ਹਾਂ। 8. ਵਾਲੀ। 9. ਧਾਰਨ ਕਰਾਂ, ਰੱਖਾਂ। 1. observed, showed. 2. shown. 3. wield, installed. 4. sustained. 5. accepted, taken, sought, enshrined, worn. 6. stream. 7. deliberate. 8. supported, draw. 9. adopted, quipped with. 1. ਉਦਾਹਰਨ: ਮੋਨੀ ਮੋਨਿ ਧਾਰੀ ॥ Raga Sireeraag 5, Asatpadee 27, 3:1 (P: 71). ਉਦਾਹਰਨ: ਆਪਿ ਦਇਆਲਿ ਦਇਆ ਪ੍ਰਭਿ ਧਾਰੀ ॥ Raga Maajh 4, 5, 4:1 (P: 95). ਉਦਾਹਰਨ: ਰਚਿ ਰਚਨਾ ਅਪਨੀ ਕਲ ਧਾਰੀ ॥ (ਵਰਤਾਈ). Raga Gaurhee 5, Sukhmanee 18, 8:9 (P: 288). ਉਦਾਹਰਨ: ਗੁਰਿ ਪੂਰੈ ਅਪਨੀ ਕਲ ਧਾਰੀ ਸਭ ਘਟ ਉਪਜੀ ਦਇਆ ॥ (ਵਰਤਾਈ). Raga Sorath 5, 39, 1:3 (P: 618). 2. ਉਦਾਹਰਨ: ਪਾਰਬ੍ਰਹਮ ਪ੍ਰਭ ਕਿਰਪਾ ਧਾਰੀ ॥ Raga Gaurhee 5, 172, 1:2 (P: 200). 3. ਉਦਾਹਰਨ: ਚੇਤਿ ਮਨਾ ਪਾਰਬ੍ਰਹਮੁ ਪਰਮੇਸਰੁ ਸਰਬ ਕਲਾ ਜਿਨਿ ਧਾਰੀ ॥ Raga Gaurhee 5, Chhant 3, 3:1 (P: 249). ਉਦਾਹਰਨ: ਹਰਿ ਸਿਮਰਨਿ ਧਾਰੀ ਸਭ ਧਰਨਾ ॥ (ਬਣਾਈ). Raga Gaurhee 5, Sukhmanee 1, 8:5 (P: 263). 4. ਉਦਾਹਰਨ: ਆਪਿ ਸਤਿ ਸਤਿ ਸਭ ਧਾਰੀ ॥ Raga Gaurhee 5, Sukhmanee 17, 1:5 (P: 285). 5. ਉਦਾਹਰਨ: ਗੁਣ ਵਿਹੂਣ ਮਾਇਆ ਮਲੁ ਧਾਰੀ ॥ Raga Aaasaa 4, 57, 3:1 (P: 367). ਉਦਾਹਰਨ: ਨਾਮ ਤੇਰੇ ਕੀ ਆਸ ਮਨਿ ਧਾਰੀ ॥ (ਭਾਵ ਰੱਖੀ). Raga Aaasaa 5, 69, 2:2 (P: 388). ਉਦਾਹਰਨ: ਅਬ ਓਟ ਧਾਰੀ ਪ੍ਰਭ ਮੁਰਾਰੀ ਸਰਬ ਸੁਖ ਹਰਿ ਨਾਇਓ ॥ (ਲਈ, ਧਾਰਨ ਕੀਤੀ). Raga Aaasaa 5, Chhant 8, 3:4 (P: 458). ਉਦਾਹਰਨ: ਤਾ ਤੇ ਮੋਹਿ ਧਾਰੀ ਓਟ ਗੋਪਾਲ ॥ (ਲਈ). Raga Dhanaasaree 5, 21, 1:1 (P: 676). ਉਦਾਹਰਨ: ਮੇਰੀ ਤੇਰੀ ਮੁੰਦ੍ਰਾ ਧਾਰੀ ॥ Raga Raamkalee 5, 13, 2:2 (P: 886). ਉਦਾਹਰਨ: ਨਾਨਕ ਗੁਰਮੁਖਿ ਨਾਮੁ ਅਮੋਲਕੁ ਜੁਗਿ ਜੁਗਿ ਅੰਤਰਿ ਧਾਰੀ ॥ (ਵਸਾਈ). Raga Saarang 1, 3, 4:2 (P: 1198). ਉਦਾਹਰਨ: ਨਾਮ ਧਾਰੀ ਸਰਨਿ ਤੇਰੀ ॥ (ਧਾਰਨ ਕਰਦਾ ਭਾਵ ਜਪਦਾ). Raga Kaliaan 5, 7, 1:1 (P: 1322). 6. ਉਦਾਹਰਨ: ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰਿ ਨਿਮਖ ਨ ਮਨ ਤੇ ਟਾਰੀ ਰੇ ॥ Raga Aaasaa 5, 134, 1:1 (P: 404). 7. ਉਦਾਹਰਨ: ਗੁਰ ਕੈ ਬਚਨਿ ਰਿਦੈ ਧਿਆਨੁ ਧਾਰੀ ॥ Raga Soohee 5, 18, 1:1 (P: 740). 8. ਉਦਾਹਰਨ: ਪੰਚ ਬੈਲ ਗਡੀਆ ਦੇਹ ਧਾਰੀ ॥ Raga Raamkalee 1, 11, 2:1 (P: 879). 9. ਉਦਾਹਰਨ: ਚਰਨ ਕਮਲ ਹਿਰਦੈ ਨਿਤ ਧਾਰੀ ॥ Raga Maaroo 5, Solhaa 14, 1:1 (P: 1085).

English Translation
(1) n.f. strips, line, streak. (2) suff. meaning wielder, wearer, bearer such as ਖੜਗਧਾਰੀ, ਜਟਾਧਾਰੀ.

Mahan Kosh Encyclopedia

ਵਿ- ਧਾਰਿਤ. ਧਾਰਣ ਕੀਤਾ, ਕੀਤੀ. "ਸਗਲ ਸਮਗ੍ਰੀ ਤੁਮਰੈ ਸੂਤ੍ਰਿ ਧਾਰੀ". (ਸੁਖਮਨੀ)। (2) ਅੰਗੀਕਾਰ ਕੀਤੀ. "ਸਾਈ ਸੁਹਾਗਣਿ ਠਾਕੁਰ ਧਾਰੀ". (ਓਅੰਕਾਰ)। (3) {ਸੰਗ੍ਯਾ}. ਡੋਰੀ. ਤੰਦਾਂ ਨੂੰ ਮਿਲਾਕੇ ਵੱਟਿਆ ਡੋਰਾ. "ਪਉਣ ਹੋਵੈ ਸੂਤਧਾਰੀ". (ਆਸਾ ਮਃ ੧)। (4) ਮਨੌਤ. ਅਹੰਤਾ. "ਬਿਨਸੈ ਅਪਨੀ ਧਾਰੀ". (ਸੋਰ ਮਃ ੫)। (5) ਸੰ. धारिन्. ਵਿ- ਧਾਰਣ ਵਾਲਾ। (6) ਤਿੱਖੀ ਧਾਰਾ (ਬਾਢ) ਵਾਲਾ। (7) {ਸੰਗ੍ਯਾ}. ਤੇਜ਼ ਸ਼ਸਤ੍ਰ। (8) ਨਦੀ. ਨਦ. ਦਰਿਆ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits