Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
Ḏẖārṯ. ਧਾਰਨ ਕਰਦਿਆਂ। cast, see, enshrine. ਉਦਾਹਰਨ: ਗਹਿ ਭੁਜਾ ਲੇਵਹੁ ਨਾਮੁ ਦੇਵਹੁ ਦ੍ਰਿਸਟਿ ਧਾਰਤ ਮਿਟਤ ਪਾਪ ॥ (ਅੱਖਾਂ ਰੱਖਦਿਆਂ ਭਾਵ ਵੇਖਦਿਆਂ ਹੀ). Raga Aaasaa 5, Chhant 14, 3:5 (P: 462). ਉਦਾਹਰਨ: ਬਹਤੀ ਜਾਤ ਕਦੇ ਦ੍ਰਿਸਟਿ ਨ ਧਾਰਤ ॥ (ਭਾਵ ਧਿਆਨ ਨਹੀਂ ਦਿੰਦਾ). Raga Soohee 5, 33, 1:1 (P: 743). ਉਦਾਹਰਨ: ਰਾਮ ਰਤਨੁ ਰਿਦ ਤਿਲੁ ਨਹੀਂ ਧਾਰਤ ॥ (ਧਾਰਨ ਕਰਦਾ, ਭਾਵ ਵਸਾਉਂਦਾ ਟਿਕਾਉਂਦਾ ਹੈ). Raga Soohee 5, 33, 2:2 (P: 743).

SGGS Gurmukhi-English Dictionary
[Var.] Form Dhāra (1)
SGGS Gurmukhi-English Data provided by Harjinder Singh Gill, Santa Monica, CA, USA.

.

© SriGranth.org, a Sri Guru Granth Sahib resource, all rights reserved.
See Acknowledgements & Credits