Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English or Gurmukhi



SGGS Gurmukhi-Gurmukhi Dictionary
Ḏẖām. ਘਰ, ਨਿਵਾਸ ਸਥਾਨ, ਟਿਕਾਣਾ। dwelling, abode, home, mansion. ਉਦਾਹਰਨ: ਸੁੰਦਰ ਸੁਆਮੀ ਧਾਮ ਭਗਤਹ ਬਿਸ੍ਰਾਮ ਆਸਾ ਲਗਿ ਜੀਵਤੇ ਜੀਉ ॥ Raga Sireeraag 5, Chhant 3, 3:1 (P: 80). ਉਦਾਹਰਨ: ਪਰਮ ਅਤੀਤੁ ਪਰਮੇਸੁਰ ਕੈ ਰੰਗਿ ਰੰਗ੍ਯ੍ਯੌ ਬਾਸਨਾ ਤੇ ਬਾਹਰਿ ਮੈ ਦੇਖੀਅਤੁ ਧਾਮ ਸਿਉ ॥ (ਭਾਵ ਗ੍ਰਹਸਥ ਵਿਚ). Sava-eeay of Guru Arjan Dev, Mathuraa, 3:2 (P: 1408).

SGGS Gurmukhi-English Dictionary
[P. n.] (from Sk.Dhâman) Home house
SGGS Gurmukhi-English Data provided by Harjinder Singh Gill, Santa Monica, CA, USA.

English Translation
n.m. place esp. holy place; abode.

Mahan Kosh Encyclopedia

ਸੰ. धामन्. {ਸੰਗ੍ਯਾ}. ਘਰ. ਨਿਵਾਸ ਦਾ ਅਸਥਾਨ. "ਨਾਮ ਕਾਮ ਬਿਹੀਨ ਪੇਖਤ ਧਾਮ ਹੂ ਨਹਿ ਜਾਹਿ". (ਜਾਪੂ)। (2) ਦੇਹ. ਸ਼ਰੀਰ। (3) ਤੇਜ. ਪ੍ਰਕਾਸ਼। (4) ਦੇਵਤਾ ਦਾ ਅਸਥਾਨ. ਪਵਿਤ੍ਰ ਅਸਥਾਨ, ਜਿਵੇਂ- ਸਿੱਖਾਂ ਦੇ ਅਮ੍ਰਿਤਸਰ. ਅਬਿਚਲਨਗਰ ਆਦਿ. ਹਿੰਦੂਆਂ ਦੇ ਬਦਰੀਨਾਥ, ਰਾਮੇਸ਼੍ਵਰ, ਦ੍ਵਾਰਾ ਵਤੀ ਅਤੇ ਪ੍ਰਯਾਗ। (5) ਜਨਮ। (6) ਸ੍ਵਰਗ। (7) ਕਰਤਾਰ. ਵਾਹਗੁਰੂ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits