Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Ḏẖāgā. ਤਾਗਾ, ਸੂਤਰ ਦੀ ਵਟੀ ਹੋਈ ਤਾਰ, ਸੂਤਰੀ, ਡੋਰੀ। thread. ਉਦਾਹਰਨ: ਸੁਇਨੇ ਕੀ ਸੂਈ ਰੁਪੇ ਕਾ ਧਾਗਾ ॥ Raga Aaasaa, ʼnaamdev, 3, 4:1 (P: 485).
|
SGGS Gurmukhi-English Dictionary |
[P. n.] Thread
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. thread, fine cord, stand of yarn; charm, spell, incantation, amulet.
|
Mahan Kosh Encyclopedia |
{ਸੰਗ੍ਯਾ}. ਤਾਗਾ. "ਸੂਈ ਧਾਗਾ ਸੀਵੈ". (ਵਾਰ ਰਾਮ ੧. ਮਃ ੧)। (2) ਤੰਤ੍ਰਸ਼ਾਸਤ੍ਰ ਅਨੁਸਾਰ ਮੰਤ੍ਰਵਿਧੀ ਨਾਲ ਬੰਨ੍ਹਿਆ ਡੋਰਾ। (3) ਜਨੇਊ. ਯਗ੍ਯੋਪਵੀਤ. "ਤਿਲਕ ਧਾਗਾ ਕਾਠ ਦੀ ਮਾਲਾ ਧਾਰੇ, ਸੋ ਤਨਖਾਹੀਆ". (ਰਹਿਤ ਦਯਾਸਿੰਘ)। (4) ਭਾਵ- ਚੇਤਨਸੱਤਾ. "ਸਭ ਪਰੋਈ ਇਕਤੁ ਧਾਗੈ". (ਮਾਝ ਮਃ ੫). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|