Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḏẖaraᴺ. 1. ਆਸਰਾ। 2. ਧਰ ਕੇ, ਟਿਕਾ ਕੇ। 1. support. 2. fixing. ਉਦਾਹਰਨਾ: 1. ਅਧਰੰ ਧਰੰ ਧਾਰਣਹ ਨਿਰਧਨੰ ਧਨ ਨਾਮ ਨਰਹਰਹ ॥ (ਆਸਰਾ). Salok Sehaskritee, Gur Arjan Dev, 21:1 (P: 1355). 2. ਕੰਚਨੁ ਤਨੁ ਹੋਇ ਪਰਸਿ ਪਾਰਸ ਕਉ ਜੋਤਿ ਸਰੂਪੀ ਧ੍ਯ੍ਯਾਨੁ ਧਰੰ ॥ (ਰੱਖ ਕੇ, ਧਰ ਕੇ, ਟਿਕਾ ਕੇ). Sava-eeay of Guru Ramdas, Gayand, 4:4 (P: 1402).
|
|