Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Ḏẖaran(i). 1. ਧਰਤੀ ਵਿਚ। 2. ਧਰਦੇ/ਕਰਦੇ ਹਨ। 1. earth, ground. 2. cultivate. 1. ਉਦਾਹਰਨ: ਧਰਨਿ ਮਾਹਿ ਆਕਾਸ ਪਇਆਲ ॥ Raga Gaurhee 5, Sukhmanee 23, 2:3 (P: 299). ਉਦਾਹਰਨ: ਧਰਨਿ ਪੜੈ ਤਿਸੁ ਲਗੈ ਨ ਕਾਲਾ ॥ (ਧਰਤੀ ਤੇ ਪਏ ਨੂੰ ਭਾਵ ਨਮਰ ਨੂੰ). Raga Aaasaa 5, 13, 3:2 (P: 374). 2. ਉਦਾਹਰਨ: ਹਰਿ ਸਿਉ ਚਿਤੁ ਨ ਲਾਇਨੀ ਵਾਦੀ ਧਰਨਿ ਪਿਆਰੁ ॥ Raga Maaroo 3, Vaar 16, Salok, 3, 1:3 (P: 1091).
|
Mahan Kosh Encyclopedia |
ਪ੍ਰਿਥਿਵੀ. ਦੇਖੋ, ਧਰਣਿ. "ਧਰਨਿ ਮਾਹਿ ਆਕਾਸ ਪਇਆਲ". (ਸੁਖਮਨੀ). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|