Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
ਸ਼ਾਬਦਕ ਅਰਥ ਧਨ ਨੂੰ ਜਿਤਣ ਵਾਲਾ, (ਭਾਵ) ਪ੍ਰਭੂ ਜਿਸ ਦੀ ਸੇਵਾ ਤੋਂ ਧਨ ਦੀ ਪ੍ਰਾਪਤੀ ਹੁੰਦੀ ਹੈ। ਉਦਾਹਰਣ: ਧਨੰਜੈ ਜਲਿ ਥਲਿ ਹੈ ਮਹੀਐ॥ {ਮਾਰੂ ੫, ਸੋਲਾ ੧੧, ੧੨:੨ (1083)}।

SGGS Gurmukhi-English Dictionary
[Sk. n.] Victorious over wealth, most wealthy i.e. God
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia
ਸੰ. धनञ्जय. ਵਿ- ਧਨ ਜਿੱਤਣ ਵਾਲਾ. ਜਿੱਤਕੇ ਧਨ ਪ੍ਰਾਪਤ ਕਰਨ ਵਾਲਾ। (2) {ਸੰਗ੍ਯਾ}. ਕਰਤਾਰ. ਜਿਸ ਦੀ ਸੇਵਾ ਤੋਂ ਧਨ ਦੀ ਪ੍ਰਾਪਤੀ ਹੁੰਦੀ ਹੈ. "ਧਨੰਜੈ ਜਲਿ ਬਲਿ ਹੈ ਮਹੀਐ". (ਮਾਰੂ ਸੋਲਹੇ ਮਃ ੫)। (4) ਅਰਜੁਨ, ਜੋ ਧਨੁਸ ਦ੍ਵਾਰਾ ਧਨ ਜਿੱਤਦਾ ਹੈ। (5) ਵਿਸਨੁ। (6) ਦਸ ਪ੍ਰਾਣਾਂ ਵਿੱਚੋਂ ਇੱਕ ਪਵਨ, ਜਿਸ ਕਰਕੇ ਪ੍ਰਾਣਵਿਯੋਗ ਪਿੱਛੋਂ ਦੇਹ ਫੁੱਲ ਜਾਂਦੀ ਹੈ. ਦੇਖੋ, ਦਸ ਪ੍ਰਾਣ.
Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits